No student devices needed. Know more
11 questions
ਔਰਤ ਕਿਸ ਸਾਧਨ ਰਹੀਂ ਦੁੱਧ ਵੇਚ ਰਹੀ ਸੀ?
ਟਰੱਕ
ਬੱਸ
ਸਾਈਕਲ
ਕਾਰ
ਔਰਤ ਦੁੱਧ ਵੇਚਣ ਲਈ ਕਿਸ ਰਸਤਿਓਂ ਲੰਘ ਰਹੀ ਸੀ?
ਘਰ ਕੋਲੋਂ
ਸਕੂਲ ਕੋਲੋਂ
ਗੁਰਦੁਆਰੇ ਕੋਲੋਂ
ਸ਼ਿਵ ਮੰਦਰ ਕੋਲੋਂ
ਲੇਖਕਾ ਦੀ ਡਿਊਟੀ ਕਿਸ ਕੰਮ ਲਈ ਲੱਗੀ ਹੋਈ ਸੀ?
ਟੀਕੇ ਲਾਉਣ ਦੀ
ਵਰਦੀਆਂ ਵੰਡਣ ਦੀ
ਦਾਲਾਂ ਵੰਡਣ ਦੀ
ਪਲਸ ਪੋਲੀਓ ਦੀਆਂ ਬੂੰਦਾਂ ਪਿਲਾਉਣ ਦੀ
ਟ੍ਰੇਨਿੰਗ ਦੀ ਵਿਦਿਆਰਥਣ ਦਾ ਕੀ ਨਾਮ ਸੀ?
ਰਜਨੀ
ਸ਼ੈਲੀ
ਸ਼ਗੁਫਤਾ
ਕਮਲਾ
ਲੇਖਕਾ ਦੀ ਡਿਊਟੀ ਕਿੰਨੇ ਵਜੇ ਸ਼ੁਰੂ ਹੁੰਦੀ ਸੀ?
ਤਿੰਨ ਵਜੇ
ਨੌਂ ਵਜੇ
10 ਵਜੇ
ਅੱਠ ਵਜੇ
ਲੇਖਕਾ ਦੀ ਡਿਊਟੀ ਕਿੰਨੇ ਵਜੇ ਖ਼ਤਮ ਹੁੰਦੀ ਸੀ?
2 ਵਜੇ
ਚਾਰ ਵਜੇ
ਤਿੰਨ ਵਜੇ
ਪੰਜ ਵਜੇ
ਲੇਖਕਾ ਦੀ ਬੇਟੀ ਨੇ ਰਿਕਸ਼ੇ ਵਾਲੇ ਨੂੰ ਕਿੰਨੇ ਰੁਪਏ ਦਿੱਤੇ?
ਦਸ ਰੁਪਏ
ਵੀਹ ਰੁਪਏ
ਪੰਝੀ ਰੁਪਏ
ਤੀਹ ਰੁਪਏ
ਪਾਠ ਵਿੱਚ ਲੇਖਕਾ ਦੀ ਗੱਲਬਾਤ ਕਿੰਨੀਆਂ ਔਰਤਾਂ ਨਾਲ ਦਿਖਾਈ ਗਈ ਹੈ?
2
1
3
4
ਦੁੱਧ ਵੇਚਣ ਵਾਲੀ ਔਰਤ ਦਾ ਨਾਂ ਕੀ ਸੀ?
ਕਮਲੇਸ਼
ਰਮਲਾ
ਕਮਲਾ
ਬਿਮਲਾ
ਰਮਲਾ ਦੇ ਕਿੰਨੇ ਭੈਣ -ਭਰਾ ਸਨ?
2
3
4
5
ਰਮਲਾ ਨੇ ਦੁੱਧ ਦਾ ਕੀ ਭਾਅ ਦੱਸਿਆ?
ਦਸ ਰੁਪਏ
15 ਰੁਪਏ
12 ਰੁਪਏ
14 ਰੁਪਏ
Explore all questions with a free account