No student devices needed. Know more
15 questions
1. ਉਸ ਵਿਅਕਤੀ ਦਾ ਨਾਂ ਦੱਸੇ ਜਿਸ ਨੇ ਸਭ ਤੋਂ ਪਹਿਲਾਂ ਇੱਕ ਸੈੱਲੀ ਜੀਵਾਂ ਨੂੰ ਵੇਖਿਆ ਅਤੇ ਵਿਆਖਿਆ ਕੀਤੀ।Name the first person who observed and described unicellular organisms?
ਰਾਬਰਟ ਹੁੱਕ
Robert Hook
ਐਂਟਨ ਵੈਨ ਲਿਉਵੇਨਹਾਕ
Antonie Van Leeuwenhoek
ਐਡਵਰਡ ਜਿਨਰ
Edward Jenner
ਵੈਂਡੇਲ ਸਟੇਨਲੇ
Wendell
ਦਹੀ ਵਿੱਚ ਕਿਹੜੇ ਜੀਵਾਣੂ ਹੁੰਦੇ ਹਨ?Which bacteria is present in curd?
ਲੈਕਟੋਬੈਸੀਲਸ
Lactobacillus
ਸੈਲਮੋਨੇਲਾ
Salmonella
ਈ. ਕੋਲਾਈ
E. Coli
ਮਾਈਕੋਬੈਕਟੀਰੀਆ
Mycobacterium
ਰਹਾਈਜੇਪਸ ਅਤੇ ਪੈਨੀਸੀਲੀਅਮ ਸੂਖਮਜੀਵਾਂ ਦੇ ਕਿਸ ਸਮੂਹ ਨਾਲ ਸੰਬੰਧਤ ਹਨ?Rhizopus and Penicillium belongs to which group of microorganisms?
ਜੀਵਾਣੂ
Bacteria
ਵਿਸ਼ਾਣੂ
Virus
ਉੱਲੀ
Fungi
ਕਾਈ
Algae
ਹੇਠ ਲਿਖਿਆਂ ਵਿੱਚੋਂ ਕਿਸ ਸੂਖਮਜੀਵ ਵਿੱਚ ਕਲੋਰੋਫਿਲ ਮੌਜੂਦ ਹੁੰਦਾ ਹੈ?Out of the following which microorganism has chlorophyll?
ਅਮੀਬਾ
Amoeba
ਖੁੰਬਾਂ
Mushroom
ਅਸਪਰਜੀਲਸ
Aspergillus
ਕਲਾਮਾਈਡੋਮੋਨਾਸ
Chlamydomonas
_____ਵਿੱਚ ਜੰਤੂਆਂ ਅਤੇ ਪੌਦਿਆਂ ਦੋਨਾਂ ਦੇ ਗੁਣ ਪਾਏ ਜਾਂਦੇ ਹਨ।________possess the characteristics of both animals and plants.
ਯੂਗਲੀਨਾ
Euglena
ਪੈਰਾਮੀਸ਼ੀਅਮ
Paramecium
ਸਪਾਇਰੋਗਾਇਰਾ
Spirogyra
ਡਾਇਐਟਮ
Diatoms
ਸਭ ਤੋਂ ਪਹਿਲੇ ਵਿਸ਼ਾਣੂ ਦੀ ਖੋਜ 1935 ਵਿੱਚ ਹੋਈ। ਇਸ ਵਿਸ਼ਾਣੂ ਦਾ ਕੀ ਨਾਮ ਸੀ?First virus was discovered in 1935. What was the name of this virus?
ਤੰਬਾਕੂ ਮੋਜ਼ੈਕ ਵਿਸ਼ਾਣੂ
Tobacco Mosaic Virus
ਕੋਰੋਨਾ ਵਿਸ਼ਾਣੂ
Corona Virus
ਐਚ.ਆਈ.ਵੀ. ਵਿਸ਼ਾਣੂ
HIV Virus
ਇਨਫਲੂਐਂਜਾ ਵਿਸ਼ਾਣੂ
Influenza Virus
ਵਿਸ਼ਾਣੂ ਦੀ ਖੋਜ ਕਿਸਨੇ ਕੀਤੀ?Who discovered the virus?
ਵੈਂਡੇਲ ਸਟੈਨਲੇ
Wendell Stanley
ਰਾਬਰਟ ਹੁੱਕ
Robert Hook
ਐਂਟਨ ਵੈਨ ਲਿਉਵੇਨਹਾਕ
Antonie Van Leeuwenhoek
ਐਡਵਰਡ ਜਿਨਰ
Edward Jenner
ਹੇਠ ਲਿਖਿਆਂ ਵਿੱਚੋਂ ਕਿਹੜੇ ਸੂਖਮਜੀਵ ਵਾਯੂਮੰਡਲ ਵਿੱਚ ਨਾਈਟ੍ਰੋਜਨ ਦਾ ਸੰਤੁਲਨ ਬਣਾ ਕੇ ਰੱਖਣ ਵਿੱਚ ਸਹਾਇਤਾ ਕਰਦੇ ਹਨ?Which of the following microorganisms play an important role in maintaining the balance of nitrogen gas in the atmosphere?
ਵਿਸ਼ਾਣੂ
Viruses
ਜੀਵਾਣੂ
Bacteria
ਉੱਲੀ
Fungi
ਪ੍ਰੋਟੋਜ਼ੋਆ
Protozoa
ਜਦੋਂ ਆਟੇ ਦੇ ਵਿੱਚ ਖ਼ਮੀਰ ਮਿਲਾ ਕੇ ਰੱਖਿਆ ਜਾਂਦਾ ਹੈ ਤਾਂ ਆਟਾ ਕਿਉਂ ਫੁਲ ਜਾਂਦਾ ਹੈ?What causes the dough to rise when yeast is added to it
ਤਾਪਮਾਨ ਵੱਧਣ ਕਾਰਣ
An increase in temperature
ਪਦਾਰਥ ਦੀ ਮਾਤਰਾ ਵੱਧਣ ਕਾਰਣ
An increase in the amount of substance.
ਖ਼ਮੀਰ ਸੈੱਲਾਂ ਦੁਆਰਾ ਪਾਣੀ ਛੱਡਣ ਕਾਰਣ
An increase in the amount of released water by yeast cells
ਕਾਰਬਨ ਡਾਈਆਕਸਾਈਡ ਪੈਦਾ ਹੋਣ ਕਾਰਣ
The release of carbon dioxide gas.
ਜਦੋਂ ਅੰਗੂਰ ਦੇ ਰਸ ਵਿੱਚ ਖ਼ਮੀਰ ਮਿਲਾ ਕੇ ਇੱਕ ਹਫਤੇ ਲਈ ਰੱਖ ਦਿੱਤਾ ਜਾਂਦਾ ਹੈ ਤਾਂ ਕਿਹੜੀ ਪ੍ਰਕਿਰਿਆ ਹੁੰਦੀ ਹੈ?What process takes place when yeast is added to grape juice and left for a week?
ਆਕਸੀਕਰਣ
Oxidation
ਖਮੀਰਣ
Fermentation
ਪੁੰਗਰਣ
Germination
ਨਿਖੇੜਨ
Decomposition
ਜੀਵਾਣੂਆਂ ਦੁਆਰਾ ਰਿਸਾਵ ਕੀਤੇ ਜਾਣ ਵਾਲੇ ਉਸ ਐਨਜ਼ਾਈਮ ਦਾ ਨਾਮ ਦੱਸੋ ਜੋ ਸਣ ਦੇ ਰੇਸ਼ਿਆਂ ਦੇ ਅਪਗਲਣ ਵਿੱਚ ਸਹਾਇਤਾ ਕਰਦਾ ਹੈ?Which enzyme is secreted by bacteria that cause the ratting of flax fibres?
ਪ੍ਰਟੀਏਜ
Protease
ਅਮਾਈਲੇਜ਼
Amylase
ਸੈਲੁਲੇਜ
Cellulase
ਪੈਕਟੀਨੇਜ
Pectinase
ਬੀਮਾਰੀਆਂ ਪੈਦਾ ਕਰਣ ਵਾਲੇ ਸੂਖਮਜੀਵਾਂ ਨੂੰ ਕੀ ਕਿਹਾ ਜਾਂਦਾ ਹੈ?Which of the following term is given to the microorganisms that cause diseases?
ਰੋਗਜਨਕ
Pathogens
ਐਂਟੀਜਨ
Antigens
ਐਂਟੀਬਾਡੀ
Antibodies
ਵਾਹਕ
Vectors
. ਹੇਠ ਲਿਖਿਆਂ ਵਿੱਚੋਂ ਕਿਹੜਾ ਐਨਜ਼ਾਈਮ ਘਾਹ ਖਾਣ ਵਾਲੇ ਜੰਤੂਆਂ ਵਿੱਚ ਸੈਲੂਲੋਜ ਦੇ ਪਾਚਨ ਵਿੱਚ ਮਦਦ ਕਰਦਾ ਹੈ?Which of the following enzymes helps in the digestion of cellulose in ruminants
ਲਾਈਪੇਜ਼
Lipase
ਅਮਾਈਲੇਜ਼
Amylase
ਸੈਲੂਲੋਜ਼
Cellulase
ਪ੍ਰੋਟੀਏਜ
Protease
ਹੇਠਾਂ ਦਿੱਤੇ ਸੂਖਮਜੀਵ ਦੀ ਪਹਿਚਾਣ ਕਰੋ।Identify the following microorganism.
ਅਮੀਬਾ
Amoeba
ਪੈਰਾਮੀਸ਼ੀਅਮ
Paramecium
ਸਪਾਇਰੋਗਾਇਰਾ
Spirogyra
ਯੁਗਲੀਨਾ
Euglena
ਇਨ੍ਹਾਂ ਵਿੱਚੋਂ ਕਿਸ ਨੂੰ ਸਪਸ਼ਟ ਰੂਪ ਵਿੱਚ ਸਜੀਵ ਜਾਂ ਨਿਰਜੀਵ ਨਹੀਂ ਕਿਹਾ ਜਾ ਸਕਦਾ?Which out of the following cannot definitely be called living or non-living?
ਵਿਸ਼ਾਣੂ
Virus
ਜੀਵਾਣੂ
Bacteria
ਕਾਈ
Algae
ਉੁੱਲੀ
Fungi
Explore all questions with a free account