No student devices needed. Know more
20 questions
ਬਾਣੀ ' ਜਪੁ ' ਕਿਸ ਰਾਗ ਵਿੱਚ ਹੈ।
ਦੇਵਗੰਧਾਰੀ ਰਾਗ
ਰਾਗ ਰਹਿਤ
ਟੋਡੀ ਰਾਗ
ਆਸਾ ਰਾਗ
ਹੇਠ ਲਿਖੀ ਪੰਕਤੀ ਵਿਚ ' ਅੰਗੂਰੀਆ ' ਦਾ ਅਰਥ ਦਸੋ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥
ਅਕਾਲਪੁਰਖ ਦਾ ਦਰਬਾਰ ਕਿਵੇਂ ਦਿੱਖ ਸਕਦਾ ਹੈ।
ਮੱਥਾ ਟੇਕਣ ਨਾਲ
ਗੱਲਾਂ ਕਰਨ ਨਾਲ
ਵਡਿਆਈ ਵਿਚਾਰ
ਹੱਸਣ ਨਾਲ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ' ਜਪੁ ' ਕਿੱਥੇ ਦਰਜ ਹੈ।
ਹੇਠ ਲਿਖੀ ਪੰਕਤੀ ਵਿੱਚ ' ਨਾਦੰ , ਵੇਦੰ ' ਦੇ ਅਰਥ ਦਸੋ। ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
ਆਵਾਜ਼, ਗਿਆਨ
ਧਿਆਨ, ਰੱਸ
ਰੂਪ, ਰੰਗ
ਨਾਮ, ਸ਼ਬਦ
ਹੇਠ ਲਿਖੀ ਪੰਕਤੀ ਵਿੱਚ ' ਸਿਰਠਿ ' ਦੇ ਅਰਥ ਦਸੋ।
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਸ਼ਰੀਰ
ਸ਼੍ਰਿਸ਼ਟੀ
ਘਰ
ਸ਼ਹਿਰ
ਗੁਰਾ ਇਕ ਦੇਹਿ ਬੁਝਾਈ ॥
ਇਹ ਪੰਕਤੀ ਕਿਸ ਪਉੜੀ ਵਿਚ ਹੈ।
2
5
3
4
ਹੇਠ ਲਿਖੀ ਪੰਕਤੀ ਵਿੱਚ ' ਆਰਜਾ ' ਦੇ ਅਰਥ ਦਸੋ।
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ|
ਆਰੀ
ਆਰਾ
ਉਮਰ
ਚਾਰ ਦਿਸ਼ਾਵਾਂ
Explore all questions with a free account