No student devices needed. Know more
10 questions
ਛੜ ਚੰਬੁਕ ਦੇ ਕਾਰਨ ਚੰਬੁਕੀ ਖੇਤਰ ਵੱਧ ਵੱਧ ਤੋਂ ਵੱਧ ਕਿਥੇ ਹੁੰਦਾ ਹੈ?
ਉੱਤਰੀ ਧਰੁਵ ਤੇ
ਦਖਣੀ ਧਰੁਵ ਤੇ
ਦੋਨਾਂ ਧਰੁਵਾਂ ਤੇ
ਮਧ ਵਿੱਚ
ਸੈੱਲ, ਬੈਟਰੀ ਅਤੇ ਜਨਰੇਟਰ ਵਿਚੋਂ ਬਦਲਵੇਂ ਰੰਟ(AC) ਦਾ ਸਰੋਤ ਹੈ ?
ਸੈੱਲ
ਬੈਟਰੀ
ਜਨਰੇਟਰ
ਇਹਨਾਂ ਵਿਚੋਂ ਕੋਈ ਨਹੀਂ
ਸੱਜਾ ਹੱਥ ਅੰਗੂਠਾ ਨਿਯਮ ਕੀ ਦਸਦਾ ਹੈ ?
ਚੁੰਬਕੀ ਖੇਤਰ ਦੀ ਦਿਸ਼ਾ
ਬਿਜਲੀ ਧਾਰਾ ਦੀ ਦਿਸ਼ਾ
ਚੁੰਬਕੀ ਖੇਤਰ ਦਾ ਸਾਇਜ਼ (ਆਕਾਰ)
ਬਿਜਲੀ ਧਾਰਾ ਦੀ ਮਾਤਰਾ
ਕੋਬਾਲਟ, ਪਿੱਤਲ ਅਤੇ ਨਿੱਕਲ ਵਿਚੋਂ ਕਿਹੜਾ ਚੁੰਬਕੀ ਪਦਾਰਥ ਨਹੀਂ ਹੈ ?
ਨਿੱਕਲ
ਕੋਬਾਲਟ
ਪਿੱਤਲ
ਤਿੰਨੋਂ
ਜੇਕਰ ਬਿਜਲੀ ਚੁੰਬਕ ਵਿੱਚ ਚੁੰਬਕ ਦੀ ਸ਼ਕਤੀ ਦੁੱਗਣੀ ਕਰ ਦਿੱਤੀ ਜਾਵੇ ਤਾਂ ਪੈਦਾ ਹੋਈ ਬਿਜਲੀ ਧਾਰਾ ਤੇ ਕੀ ਪ੍ਰਭਾਓ ਪਵੇਗਾ ?
ਬਿਜਲੀ ਧਾਰਾ ਦੀ ਦਿਸ਼ਾ ਬਦਲ ਜਾਵੇਗੀ
ਬਿਜਲੀ ਧਾਰਾ ਦੀ ਦਿਸ਼ਾ ਸਮਾਨ (ਓਹੀ) ਰਹੇਗੀ
ਬਿਜਲੀ ਧਾਰਾ ਦੀ ਮਾਤਰਾ ਘੱਟ ਜਾਵੇਗੀ
ਬਿਜਲੀ ਧਾਰਾ ਦੀ ਮਾਤਰਾ ਵੱਧ ਜਾਵੇਗੀ
ਜੇਕਰ ਕਰੰਟ ਇੱਕ ਗੋਲਾਕਾਰ ਕੁੰਡਲ ਰਾਹੀ ਲੰਘ ਰਿਹਾ ਹੋਵੇ ਤਾਂ ਚੁੰਬੀ ਖੇਤਰ ਵੱਧ ਤੋਂ ਵੱਧ ਕਿੱਥੇ ਹੋਵੇਗਾ ?
ਕੇਂਦਰ ਵਿੱਚ
ਸਿਰਿਆਂ ਤੇ
ਹਰ ਥਾਂ ਤੇ ਸਮਾਨ ਰਹੇਗਾ
ਉੱਪਰ ਤੋਂ ਹੇਠਾਂ ਵੱਲ
ਚੁੰਬੀ ਖੇਤਰ ਦੀ ਦਿਸ਼ਾ ਦੱਸੋ ?
ਕਲਾਕ ਵਾਇਜ਼ (ਘੜੀ ਦੀ ਸੂਈ ਦੀ ਧੁਮੰਨ ਵਾਲੀ ਦਿਸ਼ਾ 'ਚ )
ਐਂਟੀ ਕਲਾਕ ਵਾਇਜ਼ (ਘੜੀ ਦੀ ਸੂਈ ਦੀ ਧੁਮੰਨ ਵਾਲੀ ਦਿਸ਼ਾ ਦੇ ਉਲਟ )
ਉੱਪਰ ਵੱਲ
ਹੇਠਾਂ ਵੱਲ
ਕਰੰਟ ਦੇ ਚੰਬੁਕੀ ਪ੍ਰਭਾਵਾਂ ਦੀ ਖੋਜ ਕਿਸ ਨੇ ਕੀਤੀ?
ਹੈਨਰੀ ਓਰਸਟੇਡ
ਫਲੈਮਿੰਗ
ਨਿਊਟਨ
ਅਬਦੁਲ ਕਲਾਮ
ਧਰਤੀ ਦੇ ਚੰਬੁਕ ਦਾ ਉਤੱਰੀ ਧਰੁਵ ਕਿਸ ਦਿਸ਼ਾ ਵਿੱਚ ਹੈ ?
ਭੂਗਿੋਲਕ ਦੱਖਣ
ਭੂਗਿੋਲਕ ਉੱਤਰ
ਚੁੰਬਕੀ ਦੱਖਣ
ਚੁੰਬਕੀ ਉੱਤਰ
ਚੁੰਬਕੀ ਬਲ ਰੇਖਾਵਾਂ ............
ਧਰੁਵਾਂ ਨੇੜੇ ਸੰਘਣੀਆਂ ਹੁੰਦੀਆਂ ਹਨ
ਇੱਕ ਬਿੰਦੂ ਤੇ ਕੱਟਦੀਆਂ ਹਨ
ਦੱਖਣੀ ਧਰੁਵ ਤੋਂ ਸ਼ੁਰੂ ਹੋ ਕੇ ਉੱਤਰੀ ਧਰੁਵ ਤੱਕ ਜਾਂਦੀਆਂ ਹਨ
Explore all questions with a free account