10 questions
ਸ਼ਬਦਾਂ ਦੇ ਮੁੱਢਲੇ ਰੂਪ ਨੂੰ ਕੀ ਕਿਹਾ ਜਾਂਦਾ ਹੈ ?
ਰਚਿਤ ਸ਼ਬਦ
ਮੂਲ ਸ਼ਬਦ
ਉਤਪੰਨ ਸ਼ਬਦ
ਜਿਹੜੇ ਸ਼ਬਦ ਮੂਲ ਸ਼ਬਦ ਨਾਲ ਵਧੇਤਰ ਲਾ ਕੇ ਬਣਾਏ ਜਾਂਦੇ ਹਨ, ਉਨ੍ਹਾਂ ਨੂੰ ਕੀ ਕਹਿੰਦੇ ਹਨ ?
ਧਾਤੂ ਸ਼ਬਦ
ਮੂਲ ਸ਼ਬਦ
ਉਤਪੰਨ ਸ਼ਬਦ
ਜਦੋਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਸੁਮੇਲ ਨਾਲ ਕੋਈ ਨਵਾਂ ਸ਼ਬਦ ਬਣਾਇਆ ਜਾਂਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਹਨ ?
ਧਾਤੂ ਸ਼ਬਦ
ਉਤਪੰਨ ਸ਼ਬਦ
ਸਮਾਸੀ ਸ਼ਬਦ
ਰਚਿਤ ਸ਼ਬਦ
ਹੇਠਲੇ ਸ਼ਬਦਾਂ ਵਿੱਚੋਂ ਮੂਲ ਸ਼ਬਦ ਕਿਹੜਾ ਹੈ
ਘੋੜੇ
ਮੁੰਡੇ
ਤੇਲ
ਹੇਠਲੇ ਸ਼ਬਦਾਂ ਵਿਚੋਂ ਰਚਿਤ ਸ਼ਬਦ ਕਿਹੜਾ ਹੈ ?
ਲੋਕਾਂ
ਸੱਚ
ਕੁੱਤਾ
ਹੇਠ ਲਿਖੇ ਸ਼ਬਦਾਂ ਵਿੱਚੋਂ ਸਮਾਸੀ ਸ਼ਬਦ ਕਿਹੜਾ ਹੈ ?
ਮਹਾਂਮੂਰਖ
ਉੱਤਰ -ਦੱਖਣ
ਅੰਤਰਮੁਖੀ
ਹੇਠ ਲਿਖਿਆਂ ਵਿੱਚੋਂ ਹਮ ਦਾ ਅਗੇਤਰ ਸ਼ਬਦ ਨਹੀਂ ਹੈ
ਹਮਉਮਰ
ਹਮਸਫ਼ਰ
ਹਮਲਾ
ਹਮਸ਼ਕਲ
ਜਦੋਂ ਮੂਲ ਸ਼ਬਦ ਦੇ ਪਿੱਛੇ ਕਿਸੇ ਭਾਸ਼ਾ ਤੱਤ ਨੂੰ ਲਾ ਕੇ ਨਵਾਂ ਸ਼ਬਦ ਬਣਾਇਆ ਜਾਂਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਹਨ ?
ਅਗੇਤਰ
ਵਧੇਤਰ
ਪਿਛੇਤਰ
ਸ਼ਾਲਾ ਪਛੇਤਰ ਲਗਾ ਕੇ ਰਚਿਆ ਕਿਹੜਾ ਸ਼ਬਦ ਠੀਕ ਨਹੀਂ ਹੈ ?
ਘਰਸ਼ਾਲਾਂ
ਗਊਸ਼ਾਲਾ
ਪਾਠਸ਼ਾਲਾ
ਕਾਰਜਸ਼ਾਲਾ
'ਕ'ਦਾ ਅਗੇਤਰ ਰੂਪ ਸਹੀ ਨਹੀਂ ਹੈ
ਕਰੂਪ
ਕਬੂਤਰ
ਕਪੁੱਤ
ਕਬੋਲ